Poetry.com

1 43 2

ਵਕ਼ਤ

Date Written: November 6, 2017
Categories:
 

ਵਕ਼ਤ 
====
ਸੋਹਣੀ ਉੱਚੀ 
ਗੋਰੀ ਲੰਮੀ 
ਕਿੰਨੀ ਪਯਾਰੀ ਸੀ 
ਮੇਰੀ ਮਾਂ
ਆਪਣੀ ਜਵਾਨੀ ਚ
ਹਾਏ ਨੀ ਤਕ਼ਦੀਰੇ 
ਕਿਥੋਂ ਆ ਗਈ ਸਾਮਣੇ 
ਇਹ ਪੁਰਾਣੀ ਤਸਵੀਰ
~~~~~~ਜਵਾਹਰ ਉਪਾਸਕ "~~~

2 comments on “ਵਕ਼ਤ”

  1. Sonia Crt     November 6, 2017

    ਵਾਹ

    1. Jawahar Gupta     November 7, 2017

      ਜਵਾਨੀ ਆਪਣੇ ਆਪ ਚ ਹੀ ਇਕ ਨਸ਼ਾ ਹੈ
      ਪਰ ਮੇਰੀ ਮਾਂ ਨੂੰ ਸਭ ਯਾਦ ਹੈ
      ਸੋਨੀਆ
      ~~~ਜਵਾਹਰ ਗੁਪਤਾ~~~

Leave a Reply

Image [ मलिन मुख पर आभा चमकी ] मलिन मुख पर आभा चमकीकिस को खो कर किस को…
by Jawahar Gupta
1 17 0
Image THE UNIQUE FREEDOM THE UNIQUE FREEDOM =================== Love makes the bittersweet AndLove makes the King slave And…
by Jawahar Gupta
1 35 0
Image ਵਕ਼ਤ ਵਕ਼ਤ ====ਸੋਹਣੀ ਉੱਚੀ ਗੋਰੀ ਲੰਮੀ ਕਿੰਨੀ ਪਯਾਰੀ ਸੀ ਮੇਰੀ ਮਾਂਆਪਣੀ ਜਵਾਨੀ ਚਹਾਏ ਨੀ ਤਕ਼ਦੀਰੇ ਕਿਥੋਂ…
by Jawahar Gupta
1 35 0
Register
Send message